Punjabi Translation

SikhiLive Punjabi Unicode Keyboard
ਸਿੱਖੀ ਲਾਈਵ ਪੰਜਾਬੀ ਯੁਨੀਕੋਡ ਕੀਬੋਰਡ

ਜੇਕਰ ਆਪਜੀ ਪੰਜਾਬੀ ਯੁਨੀਕੋਡ ਵਿੱਚ ਲਿਖਣਾ ਨਹੀਂ ਜਾਣਦੇ ਯਾਂ ਤੁਹਾਡੇ ਕੰਪਿਉਟਰ ਉਤੇ ਪੰਜਾਬੀ ਯੁਨੀਕੋਡ ਕਿਬੋਰਡ ਇੰਸਟਾਲ ਨਹੀ ਕੀਤਾ ਹੋਏਆ, ਤਾਂ ਸਿੱਖੀ ਲਾਈਵ ਦਾ ਨਵਾਂ ਪੰਜਾਬੀ ਕੀਬੋਰਡ ਤੁਹਾਡੀ ਸਹਾਇਤਾ ਲਈ ਆਸਾਨ ਬਣਾ ਦਿੱਤਾ ਗਿਆ ਹੈ, ਇਸ ਨਾਲ ਤੁਸੀਂ ਅਸਾਨੀ ਨਾਲ ਪੰਜਾਬੀ ਟਾਈਪ ਕਰ ਸਕੋਂਗੇ।

ਇੱਥੇ ਤੁਸੀਂ ਆਪਣੇ ਸਾਧਾਰਣ ਕੰਪਿਉਟਰ ਕਿਬੋਰਡ ਰਾਹੀਂ ਟਾਈਪਿੰਗ ਕਰ ਸਕਦੇ ਹੋ, ਇਹ ਕਿਬੋਰਡ ਧੁਨੀਆਤਮਕ ਹੈ (This keyboard is phonetic e.g, mera = ਮੇਰਾ):

ਇੱਥੇ ਤੁਸੀ ਅੰਗ੍ਰੇਜ਼ੀ ਦੇ ਅੱਖਰਾਂ ਨਾਲ ਟਾਈਪ ਕਰੋ ਅਤੇ ਜਦੋਂ ਸ਼ਬਦ ਪੂਰਾ ਹੋ ਜਾਏ ਤਾਂ “ਸਪੇਸ (Space)” ਦਬਾਓ, ਤੁਹਾਡੇ ਦੁਆਰਾ ਲਿੱਖਿਆਂ ਅੱਖਰ ਆਪਣੇ ਆਪ ਪੰਜਾਬੀ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ, ਜੇਕਰ ਤਬਦੀਲ ਕੀਤਾ ਸ਼ਬਦ ਤੁਹਾਡੀ ਲੋੜ ਮੁਤਾਬਕ ਠੀਕ ਨਹੀਂ ਤਾਂ ਤੁਸੀਂ ਇਕ ਵਾਰ “ਬੈਕ ਸਪੇਸ (Backspace)” ਦਬਾਕੇ ਉਸ ਨਾਲ ਮੇਲ ਖਾਂਦੇ ਹੋਰ ਵਿਕਲਪ ਚੁਣ ਸਕਦੇ ਹੋ, ਜੇਕਰ ਕੋਈ ਅੱਖਰ ਤੁਸੀਂ ਅੰਗ੍ਰੇਜ਼ੀ ਵਿੱਚ ਹੀ ਰੱਖਣਾ ਚਾਹੁੰਦੇ ਹੋਵੋਂ ਤਾਂ Space ਦੀ ਜਗ੍ਹਾ Shift+Space ਦਬਾਓ।